danmaku icon

Garibi Vech Ke Aaya ( ਗਰੀਬੀ ਵੇਚ ਕੇ ਆਇਆ ) Short Movie

3 วิว2 วันที่แล้ว

( ਗਰੀਬੀ ਵੇਚ ਕੇ ਆਇਆ ) Short Movie ਇਹ ਕਹਾਣੀ ਹੈ ਪੰਜਾਬ ਦੇ ਉਸ ਕਿਸਾਨ ਦੀ, ਜੋ ਆਪਣੇ ਬੱਚਿਆਂ ਦਾ ਪੇਟ ਪਾਲਣ ਲਈ ਆਪਣੀ ਕਿਡਨੀ ਤੱਕ ਵੇਚਣ ਲਈ ਮਜਬੂਰ ਹੋ ਜਾਂਦਾ ਹੈ। ਆਪਣੀ ਜ਼ਿੰਦਗੀ ਦੀ ਕੁਰਬਾਨੀ ਦੇ ਕੇ ਵੀ ਉਹ ਆਪਣੇ ਬੱਚਿਆਂ ਲਈ ਇੱਕ ਬਿਹਤਰ ਭਵਿੱਖ ਚਾਹੁੰਦਾ ਹੈ। ਪਰ ਜਾਂਦੇ-ਜਾਂਦੇ ਉਹ ਨਵੀਂ ਪੀੜ੍ਹੀ ਦੇ ਦੋ ਨੌਜਵਾਨਾਂ ਨੂੰ ਸਿਰਫ਼ ਇੱਕ ਗੱਲ ਕਹਿੰਦਾ ਹੈ— “ਆਪਣੇ ਪੰਜਾਬ ਨੂੰ ਬਚਾ ਲਓ…” ਇਹ ਸਿਰਫ਼ ਇੱਕ ਕਹਾਣੀ ਨਹੀਂ, ਸਾਡੇ ਪੰਜਾਬ ਦੇ ਕਿਸਾਨ ਦੀ ਇੱਕ ਪੁਕਾਰ ਹੈ।
warn iconห้ามทำซ้ำหรือดัดแปลงโดยไม่ได้รับอนุญาตจากครีเอเตอร์
creator avatar

วีดีโอแนะนำสำหรับคุณ

  • ทั้งหมด
  • อนิเมะ